ਕੈਬਿਨੇਟ 'ਚ ਫੇਰਬਦਲ ਸਮੇਂ ਮੰਤਰੀ 5 ਦਿਨ ਪਹਿਲਾਂ ਹੀ ਬਿਮਾਰ ਹੋ ਜਾਂਦੇ, ਇਹ ਕਿਹਾ ਹੈ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ | ਮੰਤਰੀ ਕੁਲਦੀਪ ਸਿੰਘ ਬਟਾਲਾ ਵਿਖੇ ਮੰਡੀ 'ਚ ਸ਼ੇਡਾਂ ਦਾ ਉਦਘਾਟਨ ਲਈ ਪਹੁੰਚੇ ਸਨ, ਜਿੱਥੇ ਉਹਨਾਂ ਨੌਜਵਾਨ ਦੇ ਮੰਤਰੀ ਬਣਾਉਣ ਦੀ ਗੱਲ ਕਰਨ ਤੋਂ ਬਾਅਦ ਉਸਨੂੰ ਜਵਾਬ ਦਿੰਦਿਆਂ ਕਿਹਾ ਕਿ ਮੰਤਰੀ ਤਾਂ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੀ ਬਣਾ ਸਕਦੇ ਹਨ | ਕੁਲਦੀਪ ਧਾਲੀਵਾਲ ਨੇ ਇਹ ਵੀ ਕਿਹਾ ਕਿ ਜਦੋਂ ਫੇਰਬਦਲ ਦੀ ਗੱਲ ਆਉਂਦੀ ਹੈ ਤਾਂ ਮੰਤਰੀ ਪਹਿਲਾਂ ਹੀ ਬਿਮਾਰ ਹੋ ਜਾਂਦੇ ਹਨ |
.
Kuldeep Dhaliwal swept the MLA, Bhagwant Mann made the minister not me.
.
.
.
#kuldeepdhaliwal #bhagwantmann #punjabnews